Punjabi Status For Whatsapp Facebook ,ਮੈਂ ਮਰ ਜਾਵਾਂ..ਤੈਨੂੰ ਖਬਰ ਵੀ ਨਾ ਮਿਲੇ..💌 ਤੂੰ ਸਾਰੀ ਜਿੰਦਗੀ ਲੱਭਦਾ ਰਹੇ.. ਤੈਨੂੰ ਮੇਰੀ ਕਬਰ ਵੀ ਨਾ ਮਿਲੇ..💔, Status Punjabi
ਸੁਣ ਹੁਸਨ ਦੀਏ ਸਰਕਾਰੇ 😍 ਮੁੰਡਾ ਤੇਰੇ ਉਤੋਂ ਜਾਨ ਵਾਰੇ 💓 ਜੱਦ ਸੰਗ ਸੰਗ ਧਕਦੀ ਏ👁️ ਠੰਡ ਰੂਹ ਚ ਪੈਂਦੀ ਮੁਟਿਆਰੇ🥰
ਸੁਣ ਹੁਸਨ ਦੀਏ ਸਰਕਾਰੇ 😍 ਮੁੰਡਾ ਤੇਰੇ ਉਤੋਂ ਜਾਨ ਵਾਰੇ 💓 ਜੱਦ ਸੰਗ ਸੰਗ ਧਕਦੀ ਏ👁️ ਠੰਡ ਰੂਹ ਚ ਪੈਂਦੀ ਮੁਟਿਆਰੇ🥰
ਸਤਾਉਂਦੇ ਹਾਂ ਦਿਲ ❤ ਵਿੱਚ ਰਹਿਣ ਵਾਲਿਆਂ ਨੂੰ
ਗੈਰਾਂ ਨਾਲ ਤਾਂ ਅਸੀਂ ਨਜ਼ਰ 👀 ਵੀ ਨਹੀਂ ਮਿਲਾਉਂਦੇ
ਹੁਣ ਵੱਸ ਨਾ ਕਿਸੇ ਦੇ ਰੱਬਾ ਤੇਰੇ ਹੱਥ ਵਿਚ ਡੋਰਾ ਨੇ
Punjabi Status For Whatsapp

ਬਾਜਾ ਵਾਲਿਆ ਆ ਜਾ ਸਾਨੂੰ ਤੇਰਿਆ ਲੋੜਾ ਨੇ
ਸਾਨੂੰ ਪੜਨਾ ਤੇਰੇ👻 ਵਸ ਦੀ ਗੱਲ🏁 ਨਂਹੀ ਕਿਉਕਿ ਅਂਸੀ ਚੇਹਰੇ ਤੇ ਖੁਸੀ 🤗ਦਿਲ ਚ ਰਾਜ💖 ਰੱਖਦੇ ਹਾਂ
ਸਾਰੀਆਂ ਕੁੜੀਆਂ ਕਿਊਟ ਨੀ ਹੁੰਦੀਆਂ 😒😒😒
ਕੁਛ ਬਿਊਟੀ ਪਲੱਸ ਐਪ ਵੀ ਯੂਜ਼ ਕਰਦੀਆਂ 😝😝😝😜
°•°•° ਕਿਵੇਂ ਖ਼ਤਮ ਕਰਾਂ ਆਪਣਾ ਰਿਸ਼ਤਾ ਓਹਦੇ ਨਾਲ,,,, ਜਿਸ ਨੂੰ ਸਿਰਫ਼ ਮਹਿਸੂਸ ਕਰਨ ਨਾਲ ਸਾਰੀ ਦੁਨੀਆ ਭੁਲ ਜਾਂਦੀ ਹੈ,,,, °•°•° !!!!!
ਪਿੱਠ ਪਿੱਛੇ😠ਐਵੇ ਆ ਲਗੌੜ😏ਭੌਕਦੀ,ਜਦੋ😎ਮੂਹਰੇ ਹੋਈਏ ਫੇਰ ਨੀ😄ਜਵਾਬ ਔੜਦੇ 🦅🦅
ਸ਼ਰਾਰਤਾਂ ਕਰਿਆ ਕਰ, ਸਾਜਿਸ਼ਾਂ ਨਹੀਂ..!!ਅਸੀਂ ਸਿੱਧੇ ਹਾਂ, ਸਿੱਧਰੇ ਨਹੀਂ…
ਜੋ ਮੰਜ਼ਿਲਾਂ ਨੂੰ ਜਾਂਦੇ ਰਾਹ ਤੇਰੇ ਅਸੀ ਉੱਥੇ ਖੜਨਾ ਏ..ਅਸੀ ਪੜ ਲਈਆਂ ਬਹੁਤ ਕਿਤਾਬਾਂ ਨੀ ਹੁਣ ਤੇਰਾ ਚੇਹਰਾ ਪੜਨਾ ਏ …
ਦੁਨੀਆ ਦੋ ਰੰਗੀ … ਅੰਦਰੋ ਦੁਸ਼ਮਣ ਬਾਹਰੋ ਸੰਗੀ।
ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ।
ਜਨਮ ਜਨ੍ਮਾੰਤਰ ਦੇ ਟੁੱਟੇ ਰਿਸ਼ਤੇ ਵੀ ਜੁੜ ਜਾਂਦੇ ਨੇ … ਬੱਸ ਅਗਲੇ ਨੂੰ ਤੁਹਾਡੇ ਨਾਲ ਕੋਈ ਕੰਮ ਪੈਣਾ ਚਾਹੀਦਾ।
ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ ..ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾਕੁੱਝ ਲੋਕ , ਕੁੱਝ ਗੱਲਾ ,ਕੁੱਝ ਪਲ, ਕੁੱਝ ਯਾਦਾ ਕਦੇ ਨਹੀ ਭੁੱਲਦੀਆ!
ਮੈਨੂੰ ਮੇਰੇ ਬਾਪੂ ਨੇ ਇਕੋ ਗੱਲ #ਸਿਖਾਈ ਆ…! ਕਿ ਪੁੱਤ ☺ ਕੋਈ #ਹੱਥ ✋ ਚੋ ਖੋਹ ਕੇ ਲਿਜਾ ਸਕਦਾ || ਪਰ # ਨਸੀਬ💫 ਚੋ ਨਹੀਂ __!!!
ਇੱਜ਼ਤ ਮਹਿੰਗੀ ਜਾਨ ਨਾਲੋ 😎 ਤੇ ਵਫਾ ਮਹਿੰਗੀ ਪਿਆਰ ਨਾਲੋ 🥰
ਹਮਨੇ ਉਸਕੋ ਪਾਨੇ ਕੇ ਲੀਏ ਸਭ ਕੋ ਛੋੜ ਦਿਆ, ਲੇਕਿਨ ਕਿਸਮਤ ਤੋ ਦੇਖੋ ਹਮਾਰੀ, ਉਸਨੇ ਕਿਸੀ ਓਰ ਕੋ ਪਾਨੇ ਕੇ ਲੀਐ ਹਮੇਂ ਹੀ ਛੋੜ ਦਿਆ, ,😔😔😔😔
sad punjabi status

ਸਾਡੀ ਉਹਦੇ ਨਾਲ ਨਾ ਬਣੇ,❌ਜਿਹੜਾ ਆਕੜਾ ਕਰੇ, ਦਿਲ 💕ਖੋਲ ਕੇ ਰੱਖ ਦਈਏ ਜਿੱਥੇ ਕੋਈ ਦਿੱਲ ਤੋ ਕਰੇ..😘😘
ਯਾਰੀ ਉਹਨਾਂ ਨਾਲ ਕੈਮ ਰੱਖੀ ਮਾਲਕਾ ਸਾਨੂੰ ਸੱਚੇ ਦਿਲੋਂ ਕਰਦੇ ਪਿਆਰ ਜੋ ਰੱਬਾ ਉਹਨਾਂ ਨੂੰ ਵੀ ਬਖਸੀਂ ਤੱਰਕੀਆਂ ਸਾਡੀ ਦੇਖ ਕੇ ਚੜਾਈ ਖਾਂਦੇ ਖਾਰ ਜੋ❤️❤️🤗🤗🤗
😍 ਅਸੀਂ ਪਿੰਡਾ ਆਲੇ ਬਦਨਾਮੀ ਤੋ ☺️ ਡਰਦੇ ਆ🙂🙂 ਕਿਸੇ ਦੀ ਬਦਮਾਸੀ ਤੋਂ ਨਹੀ💪💪💪
ਤੇਰਾ ਛੱਡ ਜਾਣਾ, ਮੇਰਾ ਟੁੱਟ ਜਾਣਾ, ਬੱਸ ਜਜ਼ਬਾਤਾਂ ਦਾ ਧੋਖਾ ਸੀ 😌 ਸਾਲ ਇਕ ਹੋਰ ਬੀਤ ਗਿਆ, ਕਦੇ ਬਿਨਾ ਤੇਰੇ, ਇਕ ਪਲ ਵੀ ਕੱਢਣਾ ਔਖਾ ਸੀ😥
Status Punjabi

🙍ਸਾਡੇ ਕੀਤੇ ਵਾਹਦੇ 😊ਕਦੇ ਲਾਰੇ ਨੀ ਹੁਦੇ 😘 ਇਕ ਗੱਲ ਯਾਦ ਰੱਖੀ 😥ਸਾਡੇ ਵਰਗੇ ਸਾਰੇ ਨਹੀ ਹੁਦੇ 😎😎
ਅੱਜ ਕੱਲ ਦੀ ਦੁਨੀਆ ਚ ਸਭ ਪੈਸੇ ਤੇ ਡੁੱਲਦੇ ਨੇ ਉਹ ਕਾਹਦੇ ਯਾਰ ਜੋ ਨਵੇਂ ਵੇਖ ਪੁਰਾਣੇ ਯਾਰਾਂ ਨੂੰ ਭੁੱਲਦੇ ਨੇ
ਸਾਡੇ ਬਾਰੇ ਤਾ ਸਿਰਫ ਅਸੀਂ ਹੀ ਜਾਣਦੇ ਹਾਂ … ਬਾਕੀ ਲੋਕ ਤਾਂ ਬਸ ਅੰਦਾਜ਼ਾ ਹੀ ਲਗਾ ਸਕਦੇ ਨੇ…
ਮੰਨੀ ਹਾਰ 👎 ਨਾ ☝ ਮੈਂ … ਮੰਨੇ ਰੱਬ ਦੇ ਭਾਣੇ 🙏 ਸਾਡੀ ਕਿਥੇ ਰੀਸ ਕਰ ਲੇਣਗੇ 👶 ਅੱਜ ਕੱਲ ਦੇ ਨਿਆਣੇ…
ਦੇਖ ਉਜੜਦੀ ਕਿਸੇ ਦੀ ਕੁੱਲੀ….. ਛੱਡ ਦੇ ਜਸ਼ਨ ਮਨਾਉਣਾ … ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ…
5 ਮਿੰਟ ਦਾ ਕ੍ਰੋਧ ਉਮਰ ਭਰ ਦੀ ਦੋਸਤੀ ਨੂੰ ਖਤਮ ਕਰ ਦਿੰਦਾ ਹੈ

ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਿਰ ਹੁੰਦਾ ਹੈ।
ਜੇ ਰਿਸ਼ਤੇ ਸੱਚੇ ਹੋਣ ਤਾ ਜਿਆਦਾ ਸੰਭਾਲਣੇ ਨਹੀਂ ਪੈਂਦੇ .. ਤੇ ਜਿਹੜੇ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸੱਚੇ ਨਹੀਂ ਹੁੰਦੇ।
ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ …. ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ
ਚੈਲਿੰਜ਼ ਨਾ ਕਰ ਮਿੱਤਰਾ ਨੂੰ ਕਿ ਮਿਲਣੀ ਨਹੀਂ ਰਿਹਾਈ ਪਤਾ ਨਹੀਂ ਲੱਗਣਾ ਜਿੰਦਗੀ ਵਿੱਚ ਤੂੰ ਆਈ ਕਿ ਨਹੀਂ ਆਈ..!
ਮਸ਼ਹੂਰ ਹੋਣਾ ਹੈ ਤਾਂ ਕਿਸੀ ਦੇ ਦਿਲ ਚ ਹੋਵੋ……ਇਜ਼ਤ ਤਾਂ ਪਾਉਗੇ….ਦੁਨੀਆਂ ਤਾਂ ਮਸ਼ਹੂਰੀ ਚ ਬਦਨਾਮੀ ਦਿੰਦੀ ਹੈ…
ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ…ਝੂਠ ਬੋਲਣ ਵਾਲ਼ਿਆ ਨੂੰ ਤਾ ਅਕਸਰ ਮੈ ਪਿਆਰ ਜਤਾਂਦੇ ਵੇਖਿਆ ਹੈ
ਬਸ ਏਨੇ ਜੋਗਾ ਕਰਦੇ ਮਾਲਕਾ 🙏🏻 ਲੋਕ ਕਹਿਣ ਏਨੇ ਜੋਗਾ ਕਿੱਥੇ ਸੀ 💪😍😉🤗

ਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀ… ਅੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲਗਦੇ ਨਹੀ
ਕੁਝ ਲੋਕ ਆਪਣੇ Attitude ਕਰਕੇ ਆਪਣੇ ਸੱਭ ਤੋਂ ਨੇੜਲੇ ਇਨਸਾਨ ਨੂੰ ਗਵਾ ਲੈਂਦੇ ਨੇ।
ਦੁਨੀਆ ਦੀ ਹਰ ਚੀਜ ਠੋਕਰ ਲੱਗਣ ਨਾਲ ਟੁੱਟ ਜਾਂਦੀ ਹੈ ਪਰ ਇੱਕ ਕਾਮਯਾਬੀ ਹੀ ਹੈ ਜੋ ਠੋਕਰਾਂ ਖਾ ਕੇ ਮਿਲਦੀ ਹੈ॥
ਝੂਠ ਬੇਵਜਹ ਆਪਣੀ ਦਲੀਲ ਦਿੰਦਾ ਹੈ ਪਰ ਸੱਚ ਖੁਦ ਆਪਣਾ ਵਕੀਲ ਹੁੰਦਾ ਹੈ ॥
ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ,ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ।।
ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ..ਜਿੰਨੇ ਨਾਜੁਕ ਉੰਨੇ ਹੀ ਮਜਬੂਤ ਹੁੰਦੇ ਨੇ..ਚੁੱਕ ਲੈਂਦੇ ਨੇ ਜੋ ਕੰਡਿਆਂ ਨੂੰ ਹੱਥਾਂ ਤੇ…ਫੁੱਲ ਵੀ ਤਾਂ ਉਹਨਾ ਨੂੰ ਹੀ ਨਸੀਬ ਹੁੰਦੇ ਨੇ।
sad punjabi status

ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ, ਮਿੱਠਾ ਬੋਲਣ ਵਾਲੇ ਦੀਆ ਮਿਰਚਾਂ ਵੀ ਵਿਕ ਜਾਂਦੀਆਂ ।
🙍ਸਾਡੇ ਕੀਤੇ ਵਾਹਦੇ 😊ਕਦੇ ਲਾਰੇ ਨੀ ਹੁਦੇ 😘 ਇਕ ਗੱਲ ਯਾਦ ਰੱਖੀ 😥ਸਾਡੇ ਵਰਗੇ ਸਾਰੇ ਨਹੀ ਹੁਦੇ 😎😎
🖤ਤੁਮ ਆਪਣੀ ਫਿਕਰ ਕਰੋ ਜਨਾਬ !!💯 ਹਮ ਤੋਂ ਬਦਨਾਮ ਹੈ ਹੀ🖤
ਕੌਣ ਪੁੱਛਦਾ ਪਿੰਜਰੇ ਵਿੱਚ ਬੰਦ ਪੰਛੀਆਂ ਨੂੰ , ਯਾਦ ਤਾਂ ਉਹੀ ਆਉਦੇ ਨੇ ਜੋ ਉੱਡ ਜਾਂਦੇ ਨੇ..
ਅੱਜ ਵੀ Kardi ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ,ਖੇਡ ਕੇ ਦਿਲ ਨਾਲ ਤੁਰ Gaye Tusi ਨਾ ਸਮਝ Sake ਜ਼ਜਬਾਤਾਂ ਨੂੰ

ਮੇਰੇ ਚਿਹਰੇ ਨੂੰ ਪੜਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ, ਏਸ ਕਿਤਾਬ ਵਿੱਚ ਲਫਜਾਂ ਦੀ ਥਾਂ ਜ਼ਜਬਾਤ ਲਿਖੇ ਹੋਏ ਨੇਂ
ਰੱਬ ਜਾਨੇ ਮੈਨੂੰ ਕਿਹੜੀ ਉਹ ਸਜਾ ਦੇ ਗਈ , ਪਿਆਰ ਵਿਚ ਮੈਨੂੰ ਉਹ ਦਗਾ ਦੇ ਗਈ
ਮੈਨੂੰ ਮਾਰ ਦੇ ਤੂ ਰੱਬਾ ,ਮੈਂ ਜੀਣਾ ਨਹੀ ਚਾਹੁੰਦਾ , ਬੜੇ ਹੰਝੂ ਪੀਤੇ ਮੈਂ,ਹੋਰ ਪੀਣਾ ਨਹੀ ਚਾਹੁੰਦਾ।
ਐਨੀ ਪੀਤੀ ਮੈਂ ਸ਼ਰਾਬ ਕਿ ਹੋਰ ਪਿਆਸ ਨਾ ਰਹੀ , ਉਹਦੇ ਜਾਣ ਪਿੱਛੋ,ਜ਼ਿੰਦਗੀ ਤੋ ਆਸ ਨਾ ਰਹੀ।
ਦਿਲ ਦੇ ਜ਼ਖਮ ਹੰਝੂਆਂ ਚ ਧੋ ਲੈਦੇਂ ਹਾ, ਜਦ ਯਾਦ ਤੇਰੀ ਆਵੇ ,ਅਸੀਂ ਰੋ ਲੇਂਦੇ ਆ
ਤੇਰੇ ਰਾਹਾਂ ਵਿਚ ਅਖੀਆਂ ਵਿਛਾ ਕੇ ਬੇਠੇ ਹਾ, ਸੋਹ ਰਬ ਦੀ ਦੁਨੀਆਂ ਭੁਲਾ ਕ ਬੇਠੇ ਹਾ

TIME-TIME⌚ ਦੀ ਗੱਲ ਆ 👰ਕੁੜੀਏ. ਸਮੇਂ⏳ ਤੇ ਕਿਹਦਾ ZOR✔ ਆ. ਇੰਨੀ ਤੇਰੇ👰 ‘ਚ 😠ਆਕੜ ਨੀ. ਜਿੰਨਾ 😎ਯਾਰਾਂ ਦਾ ਰੋਹਬ😡 ਆ.
ਤੇਰੀ 🤔ਸੋਚ ⚖ਸਰਕਾਰੀ ਸਾਡੀ 😡ਬਾਗੀ 💪ਬੱਲੀਏ ਅਸੀ ✍ਕਾਗਜ਼ਾਂ ਚ ਪੱਕੇ ਅਪਰਾਧੀ🚔 ਬੱਲੀਏ
O ਲੱਖ dull ਜਾਵੀ ne ਤੂੰ jede ਉੱਤੇ dull na 00016 ਮੇਰਾ number ne ਭੁੱਲਣਾ।
ਕੱੰਮ ਚੱਕੀਦਾ ਆ feelinga ਨਹੀ ਚੱਕਦੇ ਲੈ ਕੇ Ego ਵਾਲੀ ਅੱਖ ਦੁਨੀਆਂ ਨਹੀ ਤੱਕਦੇ…!!!
ਗੱਲਤ ਦਿਸ਼ਾਂਵਾਂ ਵਿਚ ਵੱਧ ਰਹੀ ਭੀੜ ਦਾ ਹਿੱਸਾ ਬਣਨ ਨਾਲੋਂ ਚੰਗਾ ਹੈ ਇਕੱਲੇ ਚੱਲਣਾ.
ਮਤਲਬੀ ਨਹੀਂ ਹਾ ਮੈਂ ਬਸ ਦੂਰ ਹੋ ਗਿਆ ਹਾਂ ਉਨ੍ਹਾਂ ਲੋਕਾਂ ਤੋਂ ਜਿਨ੍ਹਾਂ ਨੂੰ ਮੇਰੀ ਕਦਰ ਨਹੀਂ ।
ਦੋਹਾ ਕੰਮਾਂ ਵਿੱਚ ਦੇਖੀ eND ਹੁੰਦੀ ਨੀ,, ਵੈਲਪੁਣਾ ਨਾਲੇ ਕਲਾਕਾਰੀ ਕਰਾਂਗੇ ,,,🎤🔫🔫
Status Punjabi

ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ ..
ਮਹਿਸੂਸ ਕਰ ਰਹੇ ਆ ਤੇਰੀਆਂ ਲਾਪਰਵਾਹੀਆਂ ਕੁਝ ਦਿਨਾਂ ਤੋਂ। ਯਾਦ ਰੱਖੀ ਜੇ ਅਸੀਂ ਰੁੱਸ ਗਏ ਤਾਂ ਮਨਾਉਣਾ ਤੇਰੇ ਵਸ ਦੀ ਗਲ ਨੀ ਹੋਣੀ।
ਹੋਲ਼ੀ ਹੋਲ਼ੀ ਲੱਗੂ ਫਲ ਅਜੇ ਬੋਇਆ ਬੀਜ ਆ ਟਾਈਮ ਆਉਣ ਉੱਤੇ ਦੱਸਾਂਗੇ ਅਸੀਂ ਕੀ ਚੀਜ ਆ.
ਸਾਨੂੰ ਤੋੜਨਾ ਇੰਨਾ ਸੌਖਾ ਕਿੱਥੇ .. ਉਹ ਤਾਂ ਸੁਪਨੇ ਹੀ ਸੀ ਜਿਹੜੇ ਜਲਦੀ ਟੁੱਟ ਗਏ..
ਆਪਣੀ ਪਹਿਚਾਣ ਇਸ ਤਰਾਂ ਦੀ ਬਣਾਉ ਕਿ ਲੋਕ ਤੁਹਾਨੂੰ.. Block ਕਰਨ ਦੀ ਵਜਾਏ Search ਕਰਿਆ ਕਰਨ……
ਲ ਯਾਰਾਨੇ ਲਾ ਕੇ ਸ਼ੇਰ 🦁ਨੀ ਡੱਕੀ ਦੇ਼ ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ।
ਰੰਗ ਦਾ Brown ਮੁੰਡਾ Nature ਦਾ Cool ਆ …. ਤੱਕਦਾ ਨੀ ਮੁੜਕੇ ਇਹ ਪਹਿਲਾਂ ਤੋਂ ਅਸੂਲ ਆ

ਪਹਿਰਾਵਾ ਨਾਂ ਦੇਖੋ ਚਿਹਰੇ ਤੇ ਮੁਸਕਾਨ ਰਾਜਿਆਂ ਵਾਲੀ ਹੈ
ਜ਼ਿੰਦਗੀ ਦਾ ਫਾਰਮੂਲਾ ਜੇ ਕੋਈ ਤੁਹਾਡੇ ਲਈ ਆਪਣੇ ਦਰਵਾਜ਼ੇ ਬੰਦ ਕਰ ਲੈਂਦਾ ਤਾਂ ਉਸਨੂੰ ਅਹਿਸਾਸ ਦਿਵਾ ਦਿਉ ਕਿ ਕੁੰਡੀ ਦਰਵਾਜ਼ੇ ਦੇ ਦੋਵੇਂ ਪਾਸੇ ਹੁੰਦੀ ਆ
ਚੁੱਪਾਂ ਤੇ ਨਾ ਜਾਈਂ ਓਏ ਸੱਜਣਾ ਰੌਲੇ ਸਾਂਭੀ ਫਿਰਦੇ ਹਾਂ
ਇਹ ਸਾਲ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ ਤੇ ਇਕ ਨਵੀਂ ਸੋਚ ਦਾ ਮਾਲਿਕ ਬਣਾਵੇ ਆਪ ਸਭ ਨੂੰ ਨਵੇਂ ਸਾਲ ਦੇ ਲੱਖ ਲੱਖ ਵਧਾਈ ਹੋਵੇ !
ਲੋਹੜੀ ਅਤੇ ਮਾਘੀ ਦੇ ਪਵਿੱਤਰ ਤਿਉਹਾਰ ਦੀਆ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ
ਪਰਮਾਤਮਾ ਆਪ ਜੀ ਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਅਤੇ ਚੜਦੀਕਲਾ ਵਿੱਚ ਰੱਖੇ ।

ਚੱਲਾਂਗੇ ਆਪਣੇ ਦੰਮ ਤੇ .. ਮੰਨਜੂਰ ਹੈ ਥੋੜਾ ਰੁੱਕ ਰੁੱਕ ਕੇ ਚੱਲਣਾ.. ਪਰ ਕਿਸੇ ਅੱਗੇ ਝੁੱਕ ਝੁੱਕ ਕੇ ਨਹੀ..
ਇੱਕ 😊 ਸਾਫ ਜਿਹੀ ਗੱਲ 2 ਲਫਜ਼ਾ ਵਿੱਚ ਕਰਦੇ ਆ #FEELING ਨੂੰ ❤ਸਮਝੋ ਜੀ ਅਸੀ ਦਿਲ ਤੋ ਤੁਹਾਡੇ ਤੇ ਮਰਦੇ ਆ…
ਨਾ ਗੁਲਾਮੀ ਕਿਸੇ ਦੀ ਜ਼ਰੀ ਕਦੇ , ਨਾ ਇਸ਼ਾਰਿਆਂ ਉੱਤੇ ਨੱਚੇ ਹਾਂ ਭਾਂਵੇ ਕਾਮਯਾਬ ਤਾਂ ਬਹੁਤੇ ਨਹੀੰ , ਪਰ ਮਾਣ ਬੜਾ ਕਿ ਸੱਚੇ ਹਾਂ ।
ਇਕੱਠੇ ਕਰ ਲਾਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ !! ਉੱਡਾਂਗੇ ਜਰੂਰ ! ਸਾਫ ਹੋ ਲੈਣਦੇ ਅਸਮਾਨਾਂ ਨੂੰ.✌️
ਦੇਖ ਜ਼ਿੰਦਗੀ ਤੂੰ ਸਾਨੂੰ ਰੁਵਾਉਣਾ 😢 ਛੱਡ ਦੇ ਜੇ ਅਸੀਂ ਨਾਰਾਜ ਹੋ ਗਏ ਤਾ ਤੈਨੂੰ ਛੱਡ ਦਵਾਂਗੇ..🚶
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ ‘ਚ ਕੁਝ ਦਿਨ ਬੁਰੇ ਹੋ ਸਕਦੇ ਨੇ, ਜ਼ਿੰਦਗੀ ਬੁਰੀ ਨਹੀਂ ਹੋ ਸਕਦੀ . 😌😌😌😌😌
ਕਿੰਨਾ ਅਜੀਬ ਹੈ ਰੰਗ, ਇਸ ਬੇ ਮੌਸਮੀ ⛈️ ਬਾਰਿਸ਼ ਦਾ, ਅਮੀਰ ☕️ ਕੌਫੀ ਪੀਣ ਦੀ ਸੋਚ ਰਿਹਾ ਤੇ ਕਿਸਾਨ ਜ਼ਹਿਰ..💉
ਸਿਰ ਨੀਂਵਾ ਤੇ ਜੀ-ਜੀ ਆਂਉਦੀ ਨਾ ਰਾਸ ਲੋਕਾਂ ਨੂੰ .. ਜਿਸ ਦਿਨ ਸਿਰ ਚੁੱਕ ਲਿਆ ਤਾਂ ਸਿਰ ਹੀ ਲਾ ਦਿਆਂਗੇ..

ਅੱਜ ਤੇਰੀ ਕੱਲ ਮੇਰੀ ਵਾਰੀ ਆ, ਕਹ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਆ, ਜਿਹਦੇ ਕਰਮਾ ਚੱ ਜੋ ਲਿਖਿਆ ਅੰਤ ਉਹ ਪਾ ਜਾਣਾ, ਜਦ ਰੱਬ ਦੀ ਹੋ ਗਈ ਮੇਹਰ ਵਕ਼ਤ ਸਾਡਾ ਵੀ ਆ ਜਾਣਾ……..
ATTITUDE ਹੋਣ ਨਾਲ ਕੁਝ ਨਹੀਂ ਹੁੰਦਾ Smile ਇੰਦਾਂ ਦੀ ਦੳ ਕਿ ਲੋਕਾਂ ਦੇ ਦਿਲ ਮਚ ਜਾਣ ।
ਦਿਖਾਵੇ ਦੇ ਸ਼ਰੀਫ ਬਨਣ ਦੀ ਆਦਤ ਨਹੀਂ ਸਾਨੂੰ ਸ਼ਬਦ ਚਾਹੇ ਜੋ ਵੀ ਹੋਣ ਸ਼ਰੇਆਮ ਬੋਲਦੇ ਆ
ਤੁਸੀਂ ਆਪਣੀ ਮੰਜਿਲ ਤੇ ਕਦੇ ਨਹੀਂ ਪਹੁੰਚ ਸਕਦੇ ਜੇਕਰ ਰਸਤੇ ਵਿੱਚ ਭੌਕਣ ਵਾਲੇ ਹਰ ਕੁੱਤੇ ਦੇ ਰੁਕ ਕੇ ਪੱਥਰ ਮਾਰਨ ਲੱਗ ਜਾਵੋ….
… ਤੁਸੀਂ ਆਪਣੀ ਮੰਜਿਲ ਤੇ ਕਦੇ ਨਹੀਂ ਪਹੁੰਚ ਸਕਦੇ ਜੇਕਰ ਰਸਤੇ ਵਿੱਚ ਭੌਕਣ ਵਾਲੇ ਹਰ ਕੁੱਤੇ ਦੇ ਰੁਕ ਕੇ ਪੱਥਰ ਮਾਰਨ ਲੱਗ ਜਾਵੋ….
ਜੋ ਨਾਲ ਰਹਿ ਕੇ ਕੁੱਝ ਸਵਾਰ ਨਾ ਸਕੇ ਉਹ ਖਿਲਾਫ ਹੋ ਕੇ ਕੀ ਵਿਗਾੜ ਲੈਣਗੇ

ਸੌਚ ਕੇ ਕਰਿਆ ਕਰੌ ਬੁਰਾਈ ਸਾਡੀ ਜਿਸ ਨੂੰ ਤੁਸੀਂ ਜਾ ਕੇ ਮਿਲਦੇ ਓ ਉਹ ਸਾਨੂੰ ਆ ਕੇ ਮਿਲਦੇ ਆ
ਕੁਝ ਸਿਰਨਾਵੇਂ ਜਦ ਦਰਮਿਆਨ ਹੁੰਦੇ ਨੇ, ਅਹਿਸਾਸ ਹੀ ਨਹੀ ਹੁੰਦਾ . ਜਦ ਉਹੀਓ ਗੁਮ ਜਾਣ ਕਿਤੇ, ਤਾਂ ਸਾਰੀ ਜ਼ਿੰਦਗੀ ਨਜ਼ਰਾਂ ਦੀ ਤਲਾਸ਼ ਬਣ ਜਾਂਦੇ ਨੇ..
ਓਹੀ ਕਰਦਾ ਓਹੀ ਕਰਵਾਉਂਦਾ ਤੂੰ ਕਿਓਂ ਬੰਦੇ ਇਤਰਾਉਂਦਾ ਇਕ ਸਾਹ ਵੀ ਨਹੀਂ ਤੇਰੇ ਵੱਸ ਦੀ ਓਹੀ ਸਵਾਉਂਦਾ ਓਹੀ ਜਗਾਉਂਦਾ .!
ਨਾਂ ਅਮੀਰਾਂ ਦੀ ਗੱਲ ਹੈ ਨਾਂ ਗਰੀਬਾਂ ਦੀ ਗੱਲ ਹੈ ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ।
ਜਦ ਲਿਖਣ ਲੱਗਾ ਹਾਲ ਚਮਕੌਰ ਦਾ ਮੈਂ.. ਜਿੱਥੇ ਸੁੱਤਾ ਅਜੀਤ ਜੁਝਾਰ ਤੇਰਾ..!! ਬਾਜਾਂ ਵਾਲਿਆ ਹੱਥੋਂ ਕਲਮ ਡਿੱਗ ਪੈਂਦੀ ਏ.. ਦੇਖ ਨੀਹਾਂ ਵਿੱਚ ਚਿਣਿਆ ਪਰਿਵਾਰ ਤੇਰਾ..!!

ਕਿੰਨੇ ਚਾਵਾਂ ਨਾਲ ਦੇਖੇ ਸੁਪਨੇ ਰੀਝਾਂ ਨਾਲ ਸ਼ਿੰਗਾਰੀ ਉਹ ਜ਼ਿੰਦਗੀ ਖਾਸ ਰਹਿ ਗਈ ਵੈਸੇ ਤੇ ਇਦਾਂ ਵੀ ਸੱਜਣਾ ਜੀ ਲੈਣਾ ਏ ਪਰ ਸੱਜਣਾ ਤੇਰੇ ਨਾਲ ਜੀਣ ਦੀ ਉਹ ਆਸ ਰਹਿ ਗਈ..!
ਜ਼ਿੰਦਗੀ ਚ ਸਭ ਤੋ ਖਾਸ ਇਨਸਾਨ ਓਹ ਹੁੰਦਾ ਹੈ..👫 ਜੋ ਤੁਹਾਨੂੰ ਉਦੋ ਵੀ ਪਿਆਰ 💏 ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ..💏
ਮੋਰ 🦚ਨੱਚਦੇ ਹੋਏ ਵੀ ਰੋਂਦਾ ਹੈ ਤੇ ਹੰਸ🦢ਮਰਦੇ ਹੋਏ ਵੀ ਗਾਉਂਦਾ ਹੈ,ਇਹੀ ਜ਼ਿੰਦਗੀ ਦਾ ਫੰਡਾ ਹੈ ਕਿ ਦੁੱਖ ਵਾਲੀ ਰਾਤ ਨੀਂਦ ਨਹੀਂ ਆਉਂਦੀ ਤੇ ਖੁਸ਼ੀ ਵਾਲੀ ਰਾਤ ਕੌਣ ਸੌਂਦਾ ਹੈ….
ਇੰਨਾ ਸਬਰ ਦੇਦੀ ਮਾਲਕਾ ਭਾਵੇਂ ਕਿੰਨੀ ਵੀ ਤਕਲੀਫ ਚੱ ਹੋਵਾ!ਫਿਰ ਵੀ ਮੁਸਕਰਾ ਸਕਾ!
ਇੱਜਤ ਬਹੁਤ ਮਹਿੰਗੀ ਚੀਜ਼ ਹੈ ਇਸਦੀ ਉਮੀਦ ਸਸਤੇ ਲੋਕਾਂ ਤੋਂ ਨਾ ਕਰੋ।
ਸੋਚ ਮੁਤਾਬਿਕ ਨਹੀ ਚਲਦੀ ਜ਼ਿੰਦਗੀ ਗੱਲ ਘੁੱਟਣਾ😔ਪੈਂਦਾ ਕਈ ਚਾਂਵਾ ਦਾ💔 ਬੁੱਝ ਜਾਂਦੇ ਨੇ ਦੀਵੇ ਤੇਲ ਮੁੱਕਣ ਤੇ🕯️ਹਰ ਵਾਰ ਨਹੀ ਹੁੰਦਾ ਕਸੂਰ ਹਵਾਵਾਂ ਦਾ।
ਫੈਸ਼ਨ ਦਾ ਵਖਤ ਹੁੰਦਾ ਹੈ ਪਰ ਸਾਦਗੀ ਤਾ ਸਦਾ ਹੀ ਤਖ਼ਤਾ ਤੇ ਰਾਜ ਕਰਦੀ ਹੈ।
ਰੂਹ ਨੂੰ ਸਮਜਣਾਂ ਵੀ ਜਰੂਰੀ ਹੈ,ਸਿਰਫ ਹੱਥ ਫੜਨਾ ਹੀ ਸਾਥ ਨਹੀਂ ਹੁੰਦਾ।
sad punjabi status

ਜ਼ਿੰਦਗੀ ਨੇ ਇੱਕ ਗੱਲ ਤਾਂ ਸਿਖਾ ਦਿੱਤੀ ਤੁਸੀ ਕਿਸੇ ਲਈ ਕਿਸੇ ਟਾਈਮ ਖਾਸ ਹੋ ਸਕਦੇ ਹੋ ਪਰ ਹਰ ਸਮੇਂ ਨਹੀ।
ਟੁੱਟਿਆ ਯਕੀਨ ? ਦੂਜੀ ✌ ਬਾਰ ਨੀ ਕਰਾਂਗੇ ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ਼ ਪਰ ਮੁੜਕੇ ਤੇਰਾ ਇਤਬਾਰ ਨਹੀ ਕਰਾਂਗੇ
ਇਕ ਅਸੂਲ ਤੇ ਜਿੰਦਗੀ ਗੁਜਾਰੀ ਏ ਮੈਂ…..ਜਿਸਨੂੰ ਆਪਣਾ ਬਣਾਇਆ ਉਸਨੂੰ ਕਦੇ ਪਰਖਿਆ ਨਹੀ ਮੈਂ…..
ਕੁਝ ਸਿਰਨਾਵੇਂ ਜਦ ਦਰਮਿਆਨ ਹੁੰਦੇ ਨੇ,ਅਹਿਸਾਸ ਹੀ ਨਹੀ ਹੁੰਦਾ . ਜਦ ਉਹੀਓ ਗੁਮ ਜਾਣ ਕਿਤੇ,ਤਾਂ ਸਾਰੀ ਜ਼ਿੰਦਗੀ ਨਜ਼ਰਾਂ ਦੀ ਤਲਾਸ਼ ਬਣ ਜਾਂਦੇ ਨੇ…
ਖੁਸ਼ ਰਹਿਣਾ ਵੀ ਇਕ ਕਲਾ ਐ ….ਖੁਸ਼ ਰਹਿਣ ਨਾਲ ਦੁੱਖ ਦਾ ਕੋਈ ਪਤਾ ਨੀ ਲੱਗਦਾ ਕਿਸੇ ਨੂੰ…ਨਹੀ ਤਾ ਦੁੱਖੀ ਬੰਦੇ ਦਾ ਹਾਲ ਪੁੱਛ ਕੇ ਮਜਾਕ ਬਣਾ ਦਿੰਦੇ ਐ ਲੋਕ
ਹੱਥ ਘੁੱਟ ਕੇ ਖਰਚੀਏ ਤਾਂ ਹੱਥ ਅੱਡ ਕੇ ਮੰਗਣ ਦੀ ਨੌਬਤ ਨਹੀਂ ਆਉਂਦੀ

ਹੋਣ ਵਾਲੇ ਤੇ ਖੁਦ ਹੀ ਆਪਣੇ ਹੋ ਜਾਂਦੇ ਨੇ ਕਿਸੇ ਨੂੰ ਕਹਿਕੇ ਆਪਣਾ ਬਣਾਇਆ ਨਹੀਂ ਜਾਂਦਾ…
ਲੋਕਾਂ ਨੂੰ ਮਿਲਦੇ ਸਮੇ ਇਨਾ ਵੀ ਨਾ ਝੁਕੋ ਕਿ ਉਠਦੇ ਸਮੇ ਤੁਹਾਨੂੰ ਕਿਸੇ ਦੇ ਸਹਾਰੇ ਦੀ ਲੋੜ ਪਵੇ ।
ਹੱਸਣਾ ਅਤੇ ਹਸਾਉਣਾ ਕੋਸ਼ਿਸ਼ ਹੈ ਮੇਰੀ ਹਰ ਕੋਈ ਖੁਸ਼ ਰਹੇ ਚਾਹਤ ਹੈ ਮੇਰੀ,ਭਾਵੇਂ ਕੋਈ ਯਾਦ ਕਰੇ ਜਾ ਨਾ ਕਰੇ ਪਰ ਹਰ ਆਪਣੇ ਨੂੰ ਯਾਦ ਕਰਨਾ ਆਦਤ ਹੈ ਮੇਰੀ
ਕੁੱਝ ਲੋਕ ਲਿਫਾਫਿਆਂ ਵਰਗੇ ਹੁੰਦੇ ਨੇ….. ਜਿੱਧਰ ਨੂੰ ਹਵਾ ਚਲਦੀ ਏ, ਓੱਧਰ ਨੂੰ ਹੀ ਓੱਡ ਜਾਂਦੇ ਨੇ…..
ਕਿਸੇ ਪਿੱਛੇ ਲੱਗਕੇ ਆਪਣਾ ਘਰ ਨੀ ਪੱਟੀ ਦਾ।। ਪਿਆਰ ਤਾਂ ਇੱਕ ਵੱਡਮੁੱਲਾ ਗਹਿਣਾ ਇਹਦਾ ਮੁੱਲ ਨੀ ਵੱਟੀ ਦਾ।।
ਝੂਠੇ ਇਨਸਾਨ ਦੇ ਬੋਲ ਹਮੇਸ਼ਾ ਮਿੱਠੇ ਹੁੰਦੇ ਹਨ ਅਤੇ ਸੱਚੇ ਇਨਸਾਨ ਦੇ ਬੋਲ ਕੌੜੇ ਹੁੰਦੇ ਹਨ।
ਠੋਕਰ ਬੰਦੇ ਨੂੰ ਰਸਤਾ ਦਿਖਾਉਂਦੀ ਹੈ ਮਾੜੀ ਘੜੀ ਬੰਦੇ ਨੂੰ ਅਕਲ ਸਿਖਾਉਂਦੀ ਹੈ,ਹਿੰਮਤ ਬੰਦੇ ਨੂੰ ਡਿੱਗ- ਡਿੱਗ ਕੇ ਉੱਠਣਾ ਸਿਖਾਉਂਦੀ ਹੈ।
punjabi attitude status

ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਏ , ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ |
ਦੁੱਖ ਦੇ ਆਉਣ ਤੇ ਜੋ ਮੁਸਕਰਾ ਨਹੀਂ ਸਕਦਾ , ਓਹ ਆਪਣੇ ਆਪ ਨੂੰ ਸੁਖੀ ਬਣਾ ਨਹੀਂ ਸਕਦਾ |
ਲਹੂ ਨਾਲ ਲਿਖੇ LOVE LETTER ਮੈਂ ਤੈਨੂੰ ਇੱਕ ਇੱਕ ਲਾਈਨ ਰੀਝਾਂ ਨਾਲ ਪਰੋਈ ਵੈਰਨੇ ਕਹਿੰਦੀ ਲਾਲ ਸਿਆਹੀ ਨਾਲ ਲਿਖਿਆ ਨਾ ਕਰ ਤੈਥੋ ਲਹੂ ਦੀ ਪਛਾਣ ਵੀ ਨਾ ਹੋਈ ਵੈਰਨੇ…
ਅੱਜ ਤੇਰੀ ਕੱਲ ਮੇਰੀ ਵਾਰੀ ਆ,ਕਹ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਆ,ਜਿਹਦੇ ਕਰਮਾ ਚੱ ਜੋ ਲਿਖਿਆ ਅੰਤ ਉਹ ਪਾ ਜਾਣਾ,ਜਦ ਰੱਬ ਦੀ ਹੋ ਗਈ ਮੇਹਰ⌚ਵਕ਼ਤ ਸਾਡਾ ਵੀ ਆ ਜਾਣਾ……..
ਕਿਸੀ ਕੀ ਦੁਨੀਆ ਸੇ ਕੋਈ ਮਤਲਬ ਨਹੀਂ ਹਮੇਂ ਖੁੱਦ ਕਿ ਦੁਨੀਆਂ ਕੇ ਬਾਦਸ਼ਾਹ ਹੈਂ ਹਮ😎😎
ਖੁਦ ਬਣ ਰਹੇ ਆ ਤਾਂ ਵਕਤ ⏳ ਲੱਗ ਰਿਹਾ ਸਾਨੂੰ ,ਜਿੰਦਗੀ ਬਣੀ ਬਣਾਈ ਨਈ ਮਿਲੀ 👍

ਮਿਹਨਤ ਨਾਲ ਗੋਡਨਾ ਪੈਦਾਂ ਕਿਆਰੀਆਂ ਨੂੰ ,, ਫੇਰ ਕਿਤੇ ਜਾ ਕੇ ਫਸਲ ਮੁੱਲ ਮੋੜਦੀ ਆ !!
ਕਦੇ ਹਨੇਰਾ ਕਦੇ ਸ਼ਾਮ ਹੋਵੇਗੀ,ਮੇਰੀ ਹਰ ਖੁਸ਼ੀ ਤੇਰੇ ਨਾਮ ਹੋਵੇਗੀ,,,
ਕੁਝ ਮੰਗ ਕੇ ਤਾ ਦੇਖ ਮੇਰੇ ਤੋ,ਬੁੱਲ੍ਹਾ ਤੇ ਖੁਸ਼ੀ ਤੇ ਹੱਥਾ ਵਿੱਚ ਜਾਨ ਹੋਵੇਗੀ…
ਚੁੱਪ ਰਹਿ ਕੇ ਕਾਮਜਾਬੀ ਦੀ ਐਸੀ ਇੱਟ ਮਾਰਓ ਕਿ.. ਕੁੱਤੇ ਭੋਂਕਣਾ ਤਾਂ ਕੀ ਦੂੰਮ ਹਲਉਣ ਤੋ ਵੀ ਡਰਣ..
ਹੁਣ ਮੈ ਸ਼ਰੀਫ ਹੋ ਗਿਆ ਹਾ_____ ਇਕ ਸੋਹਣੀ ਕੁੜੀ ਦੇ ਕਰੀਬ ਹੋ ਗਿਆ ਹਾ__ __ ਓਹਦੇ ਕੋਲ ਮੇਰੇ ਦਿਲ … ਦੀ ਚਾਬੀ ਹੈ _ ਓ ਮੇਰੀ ਪਹਿਲੀ ਤੇ ਆਖਰੀ GirL-FrienD ਤੇ ਤੁਹਾਡੀ ਭਾਬੀ ਹੈ
ਉਹ ਲੇਖਾਂ ਵਿਚ ਨਹੀ ਸੀ, ………ਤਾਂ ਉਹਦੇ ਨਾਲ ਪਿਆਰ ਕਿਉ ਪੈਣਾ ਸੀ, ਸ਼ਾਇਦ ਕੋਈ ਬਦਲਾ ਰੱਬ ਦਾ ਹੋਵੇਗਾ …………..ਜੋ ਉਹਦੇ ਰਾਹੀ ਲੈਣਾ ਸੀ,
ਪਿਆਰ ਹੋਵੇ ਤਾਂ ਹੱਥ ਤੇ ਅੱਖ ਵਰਗਾ”ਕਿਉਂਕਿ”ਜਦੋਂ ਹੱਥ ਨੂੰ ਚੋਟ ਲੱਗਦੀ ਏ ਤਾਂ ਅੱਖ ਰੋਂਦੀ ਏ, ਜਦ ਅੱਖ ਰੋਂਦੀ ਏ ਤਾਂ ਹੱਥ ਹੰਝੂ ਪੂਂਝਦੇ ਹਨ…!!!
ਹੁਣ ਮੈਂ ਵੀ ਹੋਰਾਂ ਦਾ ਤੇ ਤੂੰ ਵੀ ਹੋਰਾਂ ਦੀ ਸਮਝੌਤੇ ਕਰ ਲੈਂਦੇ ਫਿਤਰਤ ਕਮਜ਼ੋਰਾਂ ਦੀ
ਜਿੰਨਾ ਉਤੇ ਮਾਣ ਹੋਵੇ….ਉਹੀ ਮੁੱਖ ਮੋੜਦੇ ਨੇ..ਜਿੰਨਾ ਨਾਲ ਸਾਝੇ ਸਾਹ…ਉਹੀ ਦਿਲ ਤੋੜਦੇ ਨੇ
ਸੋਹਣੇ ਨਾ ਬਣੋ, ਚੰਗੇ ਬਣੋ… ਸਲਾਹ ਨਾ ਦਿਓ, ਮਦਦ ਕਰੋ
ਕਿਸੇ ਪਿਛੇ ਮਰਨ ਨਾਲੋਂ ਚੰਗਾ …ਕਿਸੇ ਲਈ ਜੀਣਾ ਸਿਖੋ
ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ….!ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ…
punjabi attitude status

ਲਹਿਜੇ ਚ” ਬੱਤਮੀਜੀ ਅਤੇ ਚਿਹਰੇ ਤੇ ਨਕਾਬ ਲਈ ਫਿਰਦੇ ਆ ਜਿਨ੍ਹਾਂ ਦੇ ਖੁਦ ਦੇ ਖਾਤੇ ਖਰਾਬ ਨੇ ਉਹ ਸਾਡਾ ਹਿਸਾਬ ਲਈ ਫਿਰਦੇ ਆ ।
ਦੇਖਣ ਨੂੰ ਸ਼ੋਕੀਨ ਦਿਲ ਦੇ ਆਮ ਹਾਂ .. ਹੋਲੀ ਹੋਲੀ ਚਮਕਾਂਗੇ ਅਜੇ ਦੋ ਵਕਤ ਦੀ ਰੋਟੀ ਲਈ ਪ੍ਰੇਸ਼ਾਨ ਹਾਂ….!!!!
ਕਿਸੇ ਦੇ ਇਸ਼ਾਰਿਆ ਤੇ 💃ਨੱਚਣਾ ਨੀ ਆਉਂਦਾ ਜੇ💗 ਦਿਲ ਚ ਵਸਾਉਣਾ ਜਾਣਦੇ ਆ ਤਾ ਰਾਜੇ ਦਿਲੋ ਕੱਢਣਾ ਵੀ ਆਉਂਦਾ
ਸ਼ਾਂਤ ਸਾਗਰ ਜਿਹਾ ਜਨੂੰਨ ਰੱਖਦੇ ਆ ਲਹਿਰਾਂ ਤਾਂ ਪਲ ਦੋ ਪਲ ਲਈ ਹੁੰਦੀਆ ਨੇ।
ਮੈ ਵੀ ਫੁੱਲਾਂ ਦੀ ਤਰਾ ਕਿੰਨਾ ਬੇਬਸ ਹਾਂ ਕਦੀ ਕਿਸਮਤ ਤੋੜ ਦਿੰਦੀ ਹੈ ,ਕਦੀ ਲੋਕ ਤੋੜ ਦਿੰਦੇ ਨੇ ।
ਮੌਸਮ ਬਦਲ ਗਿਆ ,ਰੁੱਤਾਂ ਬਦਲ ਗਈਆਂ, ਬਦਲ ਗਏ ਨੇ ਦਿਨ ਓਹ ਵੀ ਬਦਲ ਗਏ ਜੋ ਕਹਿੰਦੇ ਸੀ ਰਹਿ ਨਹੀਂ ਸਕਦੇ ਤੇਰੇ ਬਿਨ।
ਯਾਰ ਜਿਨ੍ਹਾਂ ਦੇ ਪੋਣ ਜੁਦਾਈਆ ਉਹ ਰੁਲ ਜਾਂਦੇ ਨੇ ਵਾਂਗ ਸ਼ੁਦਾਈਆਂ।
ਆਉਂਦੀ ਨਹੀਂ ਹੋਰਾਂ ਵਾਂਗੂੰ ਫੁਕਰੀ ਜਿਹੀ ਮਾਰਨੀ SIMPLE LIVING & HIGH THINKING ਰੱਖਦੀ ਆਂ ਸਰਦਾਰਨੀ😎😎😎😎
ਜਿਸਦੇ ਲਫ਼ਜ਼ਾਂ ਵਿੱਚ ਸਾਨੂੰ ਆਪਣਾ ਅਕਸ਼ ਮਿਲਦਾ ਹੈ….. ਬਹੁਤ ਨਸੀਬਾਂ ਨਾਲ ਇੱਦਾ ਦਾ ਸਾਨੂੰ ਸ਼ਕਸ ਮਿਲਦਾ ਹੈ….!!
🌷🌷🌷🌷🌷🌷 ਧੀਆਂ ਦੀ ਟੌਹਰ ਵੀ ਤੇ ਆਕੜ ਵੀ ਪਿਓ ਦੇ ਸਿਰ ਤੇ ਹੁੰਦੀ ਆ ⚘⚘⚘⚘⚘
ਮਾਂ ਬਿਨਾਂ ਨਾ ਕੋਈ ਘਰ ਬਣਦਾ ਏ….. ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ….. ਪਿਓ ਦੇ ਸਿਰ ਤੇ ਰਾਜ
ਤੇਰੇ ਸ਼ਰਮਾਉਣ ‘ਚ ਵੀ ਜਿਕਰ ਮੇਰਾ ਏ ,,,,, ਕਿੰਝ ਸਮਝਾਵਾਂ ਤੈਨੂੰ ਕਿੰਨਾ ਦਿਲ ਨੂੰ ਫਿਕਰ ਤੇਰਾ ਏ 😍💞🌸
ਜੇ ਤੂੰ ਸੋਹਣੀ ਆ ਤਾਂ, 💝💝Sweet ਮੈ ਵੀ ਬਹੁਤ ਆ…ਜੇ💖💖💗💗 Attitude ਤੇਰੇ ਚ ਹੈ,🙁🙁ਤਾਂ ਢੀਠ ਮੈ ਵੀ ਬਹੁਤ ਆ!😏😏
ਓੁੱਡਦੇ 🕊ਸ਼ਲਾਰੂ ਜਿਹੜੇ 😡ਫੜਨੇ ਜਰੂਰ ਆ.. 😡 ਕੰਮ 😉ਤਾ ਨਜੈਜ 😬ਜੱਟਾ ,ਪਰ ਕਰਨੇ 💪ਜਰੂਰ ਆ..
ਕੀ ਹੋਇਆ ਜੇ ਯਾਰਾਂ ਦੀ ਸਹੇਲੀ ਕੋਈ ਨਾ.. ਦੁੱਖ-ਸੁੱਖ ਚ ਦੇਖਣ ਲਈ ਯਾਰ ਬੜੇ… 🙌🙌🙌👬👬👬👬👬👬
💪ਜਿਹੜੇ ਸਾਡੀਆਂ ਔਕਾਤਾਂ ਰਹਿੰਦੇ ਮਿਣਦੇ ੳਹਨਾ ਦੇ ਕਿਹੜਾ ਜਹਾਜ਼ ਖੜੇ ਆ💪……