500+ Punjabi Status For Whatsapp Facebook 2020 | Status Punjabi

Punjabi Status For Whatsapp Facebook 2020 | ਜਦੋਂ ਤੱਕ ਤੁਸੀਂ ਕੰਮ ਦੇ ਹੋ ਉਦੋਂ ਤੱਕ ਹੀ ਲੋਕ ਤੁਹਾਨੂੰ ਪਹਿਚਾਣਨਗੇ ਕਿਉਂਕਿ ਦੀਵਾ ਜਲਨੇ ਤੋਂ ਬਾਅਦ ਮਾਚਿਸ ਦੀ ਤੀਲੀ ਸੁੱਟ ਦਿੰਦੀ ਜਾਂਦੀ ਹੈ।, Status Punjabi

ਕੁੜੀਆਂ ਕੋਲੋ ਦੋ ਹੀ ਚੀਜਾ ਨਹੀ ਸੰਭਾਲੀਆਂ ਜਾਂਦੀਆਂ 😓 ਇੱਕ ਤਾਰੀਫ ਤੇ ਦੂਜੀ ਸਕੂਟੀ 👈ਅਜ ਮਸਾ ਬਚਿਆ ਸਕੂਟੀ ਤੋ

ਕੋਈ ਵਹਿਮ ਨਾ ਪਾਲ ਲਈ ਦਿਲਾ ਲੋਕੀ ਤੈਨੂੰ ਸਿਰਫ਼ ਕੁਝ ਵਕਤ ਗੁਜਾਰਨ ਲਈ ਯਾਦ ਕਰਦੇ ਨੇ

ਕੋਈ ਇਹੋ ਜਿਹਾ ਤਰੀਕਾ ਹੈ ਪਾਣੀ ਵੀ ਨਾ ਪਾਵਾਂ ਨਹਾ ਵੀ ਲਵਾ 😜😜

ਤੂੰ ਹੱਸਦਾ ਰਹਿ ਵੇ ਸੱਜਣਾ ਤੈਨੂੰ ਹੱਸ ਦੀਆਂ ਦੇਖ ਅਸੀ ਹੱਸਦੇ ਹਾ ਕੋਈ ਹੋਰ ਨਾ ਮਨ ਦਾ ਮੀਤ ਸਾਡਾ ਤੈਨੂੰ ਹੀ ਦਿਲ ਦੀ ਗੱਲ ਦੱਸਦੇ ਹਾਂ

🇳❤🇮❤🇨❤🇪❤ 🌹ℒℴѵℯly ⚘🌹ℒℴѵℯly🌹 ╭━╮┳┈┳╭━╮╭━━╭━╮, ╰━╮┃┈┃┣━╯┣━┈┣┳╯, ╰━╯╰━╯┻┈┈╰━━╰━ ❤

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ

Punjabi Status For Whatsapp

punjabi status, sad punjabi status, status punjabi, attitude punjabi status, punjabi sad status, sad status punjabi, punjabi attitude status, attitude status in punjabi, romantic punjabi status
sad punjabi status

(ਜਦ) ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਤਾਂ(ਅਗਿਆਨਤਾ)ਦੀ ਧੁੰਧ,(ਹਨੇਰਾ) ਮਿੱਟ ਕੇ, ਜਗ ਵਿਚ ਚਾਨਣੁ ਹੋ ਗਿਆ।

ਲੰਗਰ ਟਿੱਕੀਆਂ ਨਿਊਡਲਾਂ ਦੇ ਲਾਉਣ ਵਾਲਿਉ ਗੋਲਗੱਪੇ ਪੀਜੇ ਬਰਗਰ ਖਵਾਉਣ ਵਾਲਿਉ ਇਕੱਠੇ ਕਰਕੇ ਰੁਪਈਏ ਨਾ ਗਵਾ ਦਿਆ ਕਰੋ ਲੰਗਰ ਨਾਨਕ ਦੀ ਸੋਚ ਵਾਲਾ ਲਾ ਦਿਆ ਕਰੋ।

ਸਮਝ ਲਿਆ ਕਰੋ ਕਿਹਨੂੰ ਕਿਸ ਚੀਜ ਦੀ ਹੈ ਲੋੜ ਕਿਤੇ ਕਾਪੀਆਂ ਕਿਤਾਬਾਂ ਅਤੇ ਫੀਸਾਂ ਦੀ ਹੈ ਥੋੜ ਬੱਚਾ ਲੋੜਵੰਦ ਗਰੀਬ ਦਾ ਪੜਾ ਦਿਆ ਕਰੋ ਲੰਗਰ ਨਾਨਕ ਦੀ ਸੋਚ ਵਾਲਾ ਲਾ ਦਿਆ ਕਰੋ।

ਬਹੁਤੇ ਲੋਕ ਭਾਵੇਂ ਪੈਸੇ ਵਲੋਂ ਹੋਏ ਮਾਲਾਮਾਲ ਪਰ ਨਾਨਕ ਦੀ ਸੋਚ ਵਾਲਾ ਭੁੱਲ ਗਏ ਖਿਆਲ ਆਪਣੀ ਸ਼ਰਧਾ ਨੂੰ ਸਮਝ ਨਾਲ ਨਿਭਾ ਦਿਆ ਕਰੋ ਲੰਗਰ ਨਾਨਕ ਦੀ ਸੋਚ ਵਾਲਾ ਲਾ ਦਿਆ ਕਰੋ। (Punjabi Status)

ਮਾਫ ਕਰ ਦੇਣਾ ਯਾਰੋ ਜੇ ਗੱਲ ਚੁੱਭੇ ਵਾਂਗ ਕੱਚ ਸੁਲਤਾਨਪੁਰੀ ਲਿਖੇ ਉਹੀਓ,ਜੋ ਮਨੁੱਖਤਾ ਦਾ ਸੱਚ ਝੂਠੇ ਦਿਖਾਵਿਆ ਦੀ ਲੋਈ ਸਿਰੋਂ ਲਾਹ ਦਿਆ ਕਰੋ ਲੰਗਰ ਨਾਨਕ ਦੀ ਸੋਚ ਵਾਲਾ ਲਾ ਦਿਆ ਕਰੋ।

ਸਾਡੇ ਬਾਰੇ ਰੌਲੇ ਤਾਂ ਬਹੁਤ ਨੇ ਤੇਰੇ ਸੁਣਨ ਚੱ ਕੀ ਕੀ ਆਇਆ ਤੂੰ ਉਹ ਦੱਸ

ਗੁਲਾਮ ਸਿਰਫ ਰੱਬ ਦੇ ਹਾਂ ਰਾਜੇ ਕਲ ਵੀ ਸੀ ਤੇ ਅੱਜ ਵੀ ਹਾਂ।

ਭੀੜ ਚ ਖੜਾ ਹੋਣਾ ਮਕਸਦ ਨੀ ਮੇਰਾ ਜਿਸ ਲਈ ਭੀੜ ਖੜੀ ਹੋਵੇ ਓ ਬਨਣਾ ਏ $=₹ ‪

ਕਦੇ ਪੂਰੀ ਨਾ ਪਿਉ ਵਾਲੀ ਥੋੜ ਹੁੰਦੀ ਏ….ਸੱਚੀ ਧੀਆ ਨੂੰ ਪਿਉ ਦੀ ਬੜੀ ਲੋੜ ਹੁੰਦੀ ਏ….

Status Punjabi

punjabi status, sad punjabi status, status punjabi, attitude punjabi status, punjabi sad status, sad status punjabi, punjabi attitude status, attitude status in punjabi, romantic punjabi status
romantic punjabi status

ਰਾਜਕੁਮਾਰ ਤਾਂ ਬਥੇਰੇ ਮਿਲ ਜਾਣੇ ਆ,ਬਾਪੂ ਤੇਰੀ ਧੀ ਨੂੰ,ਤੇਰੇ ਵਰਗਾ ਰਾਜਾ ਤਾਂ,ਰੱਬ ਵੀ ਨਹੀਂ ਬਣ ਸਕਿਆ….

ਖਵਾਹਿਸ਼ ਨਹੀਂ ਮੈਨੂੰ ਮਸ਼ਹੂੂਰ ਹੋਣ ਦੀ‚‚ ਆਪਣੇ ਪਹਿਚਾਣਦੇ ਰਹਿਣ ਬਸ ਇਨਾ ਕਾਫ਼ੀ ਹੈ ।…..

ਨੱਚਕੇ ਵੀ ਓਹੀ ਯਾਰ ਮਨਾਇਆ ਜਾ ਸਕਦਾ ।। ਜੋ ਸੱਚੀ ਮਹੱਬਤ ਕਰਦਾ ਹੋਵੇ।। ਝੂਠਿਆ ਲਈ ਭਾਵੇਂ ਤੁਸੀ ਜਾਨ ਵੀ ਦੇ ਦਿਓ।। ਉਹਨਾ ਨੂੰ ਕੋਈ ਫਰਕ ਨੀ ਪੈਦਾ।।

ਪੇਕੇ ਹੁੰਦੇ ਸਹੁਰੇ ਹੁੰਦੇ ਪਰ ਘਰ ਨਾ ਹੁੰਦੇ ਧੀਆ ਦੇ ।।

ਜੋ ਗਰੀਬੀ ਵਿਚ ਸਾਥ ਦੇਵੇ ਪਤਨੀ ਉਹ… ਜੋ ਔਖੇ ਵੇਲੇ ਨਾਲ ਖੜ੍ਹ ਜਾਣ ਯਾਰ ਉਹ…

ਵਕ਼ਤ ਤਜੁਰਬਾ ਤਾ ਦੇ ਜਾਂਦਾ.. ਪਰ ਮਾਸੂਮੀਅਤ ਖੋ ਲੈ ਜਾਂਦਾ ਹੈ |

Romantic punjabi status

punjabi status, sad punjabi status, status punjabi, attitude punjabi status, punjabi sad status, sad status punjabi, punjabi attitude status, attitude status in punjabi, romantic punjabi status

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ ।।

ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ ।।

ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਵੇਂ  ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ ।ਵਾਹਿਗੁਰੂ ਜੀ

ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਵੇਂ  ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ ।ਵਾਹਿਗੁਰੂ ਜੀ ਆਪ ਸਭ ‘ਤੇ ਮੇਹਰਾਂ ਭਰਿਆ ਹੱਥ ਰੱਖਣ ਜੀ ।🙏

ਜਿਸ ਤਰ੍ਹਾਂ ਕਾਲੀ ਮਿਰਚ ਕਦੇ ਗੋਰੀ ਨਹੀਂ ਹੋ ਸਕਦੀ ਠੀਕ ਉਸੇ ਤਰ੍ਹਾਂ ਗਰਮ ਮਸਾਲਾ ਕਦੇ ਵੀ ਠੰਡਾ ਨਹੀਂ ਹੋ ਸਕਦਾ

ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ, ਪਲ ਪਲ ਡਿੱਗਣਾ , ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ।

ਦੇਸੀ ਜਿਹਾ ਜੱਟ ਸੀ brandy ਹੋ ਗਿਆ, ਤੇਰੇ ਪਿਛੇ ਲਗ ਕੇ trendy ਹੋ ਗਿਆ!

punjabi ghaint status

punjabi status, sad punjabi status, status punjabi, attitude punjabi status, punjabi sad status, sad status punjabi, punjabi attitude status, attitude status in punjabi, romantic punjabi status
attitude status in punjabi

ਪਤਾ ਨਹੀ ਕਿੰਨੀਆਂ ਹੀ ਰਾਤਾਂ ਦੀ ਨੀਂਦ ਲੈ ਗਿਆ ਉਹ ਸਖ਼ਸ਼,ਜੋ ਬਸ ਪਲ – ਭਰ ਦੀ ਮੁਹੱਬਤ ਜਤਾਉਣ ਆਇਆ ਸੀ।

ਛੱਡ ਦਿਲਾ TIME ਦੇ ਨਾਲ – ਨਾਲ ਸਾਰੇ ਹੀ ਬਦਲ ਜਾਂਦੇ ਨੇ।

ਰੱਬ ਕਰੇ ਕਿਸੇ ਨੂੰ ਪਿਆਰ ਚੱ ਜੁਦਾਈ ਨਾ ਮਿਲੇ ਅਤੇ ਜੋ ਮੈਨੂੰ ਯਾਦ ਨਾ ਕਰੇ ਉਹਨੂੰ ਠੰਡ ਚੱ ਰਜਾਈ ਨਾ ਮਿਲੇ😂

ਬੰਦਾ ਖੁਦ ਦੀਆ ਨਜ਼ਰਾ ਵਿਚ ਸਹੀ ਹੋਣਾ ਚਾਹੀਦਾ ਦੁਨੀਆ ਤਾਂ ਰੱਬ ਤੋਂ ਵੀ ਤੰਗ ਆ (Punjabi Status)

ਪੈਸੇ ਦੀ ਕਮੀ ਤਾਂ ਪੂਰੀ ਹੋ ਜਾਂਦੀ ਏ ਪਰ ਜ਼ਿੰਦਗੀ ‘ਚੋ ਗਏ ਇਨਸਾਨ ਦੀ ਕਮੀ ਕਦੇ ਪੂਰੀ ਨਹੀਂ ਹੁੰਦੀ

ਕਦਰ ਕਰੋ ਉਸ INSAAN ਦੀ ਜੋ ਤੁਹਾਨੂੰ ਖੁਦ ਤੋਂ ਵੀ ਜਿਆਦਾ TIME  ਦੇ ਰਿਹਾ ਹੈ।

ਕਦੇ ਪੂਰੀ ਨਾ ਪਿਉ ਵਾਲੀ ਥੋੜ ਹੁੰਦੀ ਏ….ਸੱਚੀ ਧੀਆ ਨੂੰ ਪਿਉ ਦੀ ਬੜੀ ਲੋੜ ਹੁੰਦੀ ਏ….

“ਅਸੀ ਬੁਰੇ ਲੋਕ ਆ ਜਨਾਬ”ਜਰੂਰਤ ਪਵੇ ਤਾਂ ਬੁਰੇ ਵਕਤ ਚ ਹੀ ਯਾਦ ਕਰਿਓ।

ਰੱਬ ਤੇ ਹਮੇਸ਼ਾ ਭਰੋਸਾ ਬਣਾ ਕੇ ਰੱਖੋ ਉਹ ਕੱਖਾਂ ਵਿੱਚੋ ਚੁੱਕ ਕੇ ਲੱਖਾਂ ਵਿਚ ਕਰ ਦਿੰਦਾ ਹੈ

ਉਸ ਬੰਦੇ ਨੂੰ ਹੀ ਸਿਆਣਾ ਬੰਦਾ ਕਿਹਾ ਜਾਂਦਾ ਹੈ, ਜਿਸ ਨੂੰ ਪਤਾ ਹੋਵੇ ਕਿ ਹੌਂਸਲਾ ਕਿਥੇ ਖ਼ਤਮ ਹੁੰਦਾ ਹੈ ਅਤੇ ਮੂਰਖਤਾ ਕਿਥੋਂ ਸ਼ੁਰੂ ਹੁੰਦੀ ਹੈ।_ 🌹 *ਸ਼ੁਭ ਸਵੇਰ ਜੀ* 🌹

punjabi sad status

punjabi status, sad punjabi status, status punjabi, attitude punjabi status, punjabi sad status, sad status punjabi, punjabi attitude status, attitude status in punjabi, romantic punjabi status
punjabi attitude status

😏ਅੈਂਵੇ♻ਕਦੇ👻ਕਦੇ🙆🏼♂ਮੂਡ ਜਿਹਾ👌🏻ਬਣਾ ਲੈੇਨੇ ਆਂ !! ❤ਦਿਲ😊ਖੁਸ਼ ਹੋਵੇ✌🏻ਟੋਹਰ🙋🏼♂ਸ਼ੋਹਰ👉🏻ਲਾ👻ਲੈਨੇ ਆਂ !!

ਤਨ ਦੀ ਜਾਣੇ ਮਨ ਦੀ ਜਾਣੇ ਜਾਣੇ ਚਿੱਤ ਦੀ ਚੋਰੀ,ਉਸ ਕਰਤਾਰ ਤੋ ਕੀ ਛਪਾਉਣਾ ਜਿਸਦੇ ਹੱਥ ਹੈ ਸਭ ਦੀ ਡੋਰੀ।

ਲੱਗਣ ਨਾ ਦੇਵੀਂ ਤੱਤੀ ਵਾ ਮਾਲਕਾ ਬੜੇ ਔਖੇ ਨੇ ਜ਼ਿੰਦਗੀ ਦੇ ਰਾਹ ਮਾਲਕਾ🙏

ਮੰਨਦੇ ਹਾਂ ਅਸੀਂ ਤੁਹਾਡੇ  ਨਾਲ ਲੜਦੇ ਬਹੁਤ ਹਾਂ😊ਪਰ ਜਨਾਬ ਪਿਆਰ ਵੀ ਬਹੁਤ ਕਰਦੇ ਹਾਂ😘

ਇਕੋ ਆ ਟਿਕਾਣਾ ..ਉਪਰ ਸੱਭ ਨੇ ਜਾਣਾ ..

ਬਹੁਤ ਦੂਰ ਤੱਕ ਜਾਣਾ ਪੈਂਦਾ ਹੈ ,ਇਹ ਜਾਨਣ ਲਈ ਕੇ ਤੁਹਾਡੇ ਨਜ਼ਦੀਕ ਕੌਣ ਹੈ ।।

ਉਹਦੇ ਵਿਚ ਗਲ ਹੀ ਕੁਝ ਐਸੀ ਸੀ ਕੀ..ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ।

.: ਜੀਹਦੇ ਪਿੱਛੇ ਹੋ ਗਿਆ ਸ਼ੁਦਾਈ ਦਿਲਾ ਮੇਰਿਆ fake I’d ਸੀ ਕਿਸੇ ਨੇ ਬਣਾਈ ਦਿਲਾ ਮੇਰਿਆ😨😨😨

ਕਦੀ ਕਦੀ Life ਚ ਕੁੱਝ ਲੋਕ ਇਸਤਰਾਂ ਦੇ ਮਿਲ ਜਾਂਦੇ ਹਨ ਕੀ ਉਹਨਾਂ ਨਾਲ ਗੱਲ ਕਰਦੇ ਹੀ Face ਤੇ ਮੁਸਕਰਾਹਟ ਜੇਹੀ ਆ ਜਾਂਦੀ ਹੈ..😊☺️

ਔਜਾਰ ਫੱੜਾ ਦਿੰਦੀ ਹੈ ਹੱਥਾਂ ਚ, ਘਰ ਦੀ ਗਰੀਬੀ

ਹਰੇਕ ਬੱਚੇ ਦੀ ਕਿਸਮਤ ਚ ਕਿਤਾਬਾਂ ਨਹੀਂ ਹੁੰਦੀਆਂ 🙏🏻

Attitude status in punjabi

punjabi status, sad punjabi status, status punjabi, attitude punjabi status, punjabi sad status, sad status punjabi, punjabi attitude status, attitude status in punjabi, romantic punjabi status
punjabi status attitude

ਜ਼ਿੰਦਗੀ ਦੇ ਰਾਹਾਂ ਚ ਹਰ ਕਦਮ ਤੇ ਤਨਹਾਈ ਹੈ , ਕੋਈ ਮੇਰੇ ਨਾਲ ਨਹੀਂ , ਬੱਸ  ਤੇਰੀ ਬੇਵਫਾਈ ਹੈ |

ਰਿਸ਼ਤੇ ਵੀ ਅੱਜਕੱਲ ਦਿਲਾਂ ਦੇ ਨਹੀ ਜਰੂਰਤਾ ਦੇ ਹੀ ਰਹਿ ਗਏ ਨੇ ! 💕

ਤੇਰੇ  ਚੇਹਰੇ  ਤੇ  ਲਿਖਿਆ ਤੂੰ  ਇਨਕਾਰ  ਕਰਦੀ  ਏ ਮੈਨੂੰ  ਪਤਾ  ਤੂੰ  ਮੇਰੇ  ਮਰਨ  ਦਾ ਇੰਤਜ਼ਾਰ  ਕਰਦੀ ਏ

ਕੁਝ ਰਾਸਤਿਆ ਤੇ ਪੈਰ ਨਹੀ…ਦਿਲ ਥੱਕ ਜਾਂਦਾ ਹੈ…

ਜ਼ਿੰਦਗੀ ਵਿੱਚ ਕੁਝ ਹੁਸੀਨ ਪਲ ਬੱਸ ਇੱਦਾ ਹੀ ਗੁਜ਼ਰ ਜਾਂਦੇ ਨੇ…ਰਹਿ ਜਾਦੀਆਂ ਨੇ ਯਾਦਾਂ ਤੇ ਇਨਸਾਨ ਵਿੱਛੜ ਜਾਂਦੇ ਨੇ….!!! 💕

ਨੀ ਤੂੰ ਆਕੜ ਨਾ ਸਮਝੀ ਇਹ ਤਾ ਅਣਖ ਤੇਰੇ ਯਾਰ ਦੀ,  ਜਦੋ ਨਾਲ ਤੁਰੇਗੀ ਲੋਕੀ ਕਹਿਣਗੇ ਕਿਸਮਤ ਆ ਮੁਟਿਆਰ ਦੀ

ਯਾਰੀ ਨਾਲੋ ਵੱਧ ਚੀਜ ਪਿਆਰੀ ਕੋਈ ਨਾਂ, ਤੇ ਫੁਕਰੇ ਬੰਦੇ ਸਾਡੀ ਯਾਰੀ ਕੋਈ ਨਾ

ਤੇਰਾ ਮੇਰਾ ਮਿਲਦਾ ਨਾ ਰੂਟ ਵੇ, ਜੱਟੀ ਤੇਰੇ ਨਾਲੋਂ ਵੱਧ ਆ Cute ਵੇ

ਚਿੱਟਾ ਕੁੜਤਾ ਪਜ਼ਾਮਾ, ਥੱਲੇ ਕਾਲੀ ਰੱਖੀ ਥਾਰ, ਯਾਰ ਮੇਰੇ ਤੱਤੇ ਪੰਗਾ ਲੈਣ ਨੂੰ ਤਿਆਰ

ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ..ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ।

ਰਦੀ ਏਂ ਮਾਨ ਨੀਂ ਤੂੰ ਨਿੱਕੇ ਜਿਹੇ ਮਕਾਨ ਦਾ, ਰੋਹਬ ਨਹੀਂਓ ਸਹਿੰਦਾ ਮੁੰਡਾ ਕਿਸੇ ਵੀ ਰਕਾਨ ਦਾ

ਦਸ ਕਿ ਲੈਣਾ🙂 ਓਹਨਾਂ ਤੋਂ ਜਿਹੜੇ ਵੇਖ🙄 ਕੇ ਸੜਦੇ ਨੇ🔥

ਮਿਹਨਤ ਨਾਲ ਗੋਡਣਾ ਪੈਦਾਂ ਕਿਆਰੀਆਂ ਨੂੰ ,, ਫੇਰ ਕਿਤੇ ਜਾ ਕੇ ਫਸਲ ਮੁੱਲ ਮੋੜਦੀ ਆ !! 🚜💪✌

ਸਰੀਰ ਦਾ  ਸਭ ਤੋਂ ਖੂਬਸੂਰਤ ਹਿੱਸਾ ਹੁੰਦਾ ਹੈ ਦਿਲ ❤……… ਜੇ ਇਹੀ ਸਾਫ ਨਾ ਹੋਇਆ ਤਾਂ ਸੋਹਣੀ ਸ਼ਕਲ ਦਾ ਕੀ

punjabi attitude status

punjabi status, sad punjabi status, status punjabi, attitude punjabi status, punjabi sad status, sad status punjabi, punjabi attitude status, attitude status in punjabi, romantic punjabi status
punjabi love status

ਕੋਈ ਮਹਿੰਗਾ ਤੋਹਫ਼ਾ ਦੇ ਸਕਾ ਇਹ ਤਾਂ ਹਾਲਾਤ ਨਹੀਂ ਮੇਰੇ ….ਬੱਸ ਇੱਕ ਵਕਤ ਹੈ ਜੋ ਸਾਇਦ ਹਰ ਕਿਸੇ ਕੋਲ ਨਹੀਂ |

FAce😊  ਤੇ SmIlE☺ ਦੀ ਤੇ ਜਿੰਦਗੀ ਵਿਚ💃 StYlE ਦੀ ਕਦੀ ਕਮੀ ਨੀ ❌ਹੋਣੀ ਚਾਹੀਦੀ।

ਨਾਮ ਜਪਿਆਂ <ਮੁੱਖ ਪਵਿੱਤਰ<ਸਾਫਚਰਿੱਤਰ<ਦੁੱਖ ਤਿੱਤਰ<ਵੈਰੀ ਮਿੱਤਰ ਹੋ ਜਾਂਦੇ ਹਨ

ਸੋਹਣੀ ਸ਼ਕਲ ਨਹੀ ਸੋਚ ਹੁੰਦੀ ਆ, ਸੱਚ ਜਿੰਦਗੀ ਨਹੀ ਮੋਤ ਹੁੰਦੀ ਆ । (Punjabi Status)

ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ

ਇਹ ਜੋ ਹਲਕੀ ਜਿਹੀ ਫਿਕਰ ਕਰਦੇ ਹੋ ਨਾ….. ਬੱਸ ਇਸੇ ਨੇ ਮੈਨੂੰ ਬੇਫਿਕਰ ਰੱਖਿਆ ਹੈ….!

ਇਸ਼ਕ ਕਦੇ ਝੂਠਾ ਨਹੀ ਹੁੰਦਾ…ਝੂਠੇ ਤਾਂ ਕਸਮਾਂ ਤੇ ਵਾਦੇ ਹੁੰਦੇ ਨੇ…!!

ਮੈਂ ਮਾਂ ਵਾਸਤੇ ਕੀ ਲਿੱਖਾ 💕💕 ਜਦਕਿ ਮਾਂ ਨੇ ਖੁਦ ਹੀ ਮੈਨੂੰ ਲਿੱਖਿਆ ਹੈ  💕💕

ਵਾਅਦੇ ਭਾਵੇ ਲੱਖ ਕਰਦੇ ਨੇ ਲੋਕੀ  ਮਾਪਿਆ ਜਿਨਾ ਨਾ ਕੋਈ ਪਿਆਰ ਕਰਦਾ

“ਜੇ ਹੋ ਸਕਿਆ ਤਾਂ ਮੁਆਫ ਕਰੀ ਮੈ ਤੇਰਾ ਦਿਲ ਤੋੜ ਦਿੱਤਾ, ਤੇਰੇ ਨਾਲ ਵਾਅਦਾ ਕਰਕੇ ਖੁਸ਼ੀਆ ਦਾ ਤੈਨੂੰ ਦੁੱਖਾ ਵਿੱਚ ਜੋੜ ਦਿੱਤਾ।

punjabi status

punjabi status, sad punjabi status, status punjabi, attitude punjabi status, punjabi sad status, sad status punjabi, punjabi attitude status, attitude status in punjabi, romantic punjabi status
punjabi whatsapp status

ਕਿੱਥੇ ਮਿਲਦਾ ਅੱਜ ਦੇ ਜ਼ਮਾਨੇ ‘ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜਾਂਦਾ !!

ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀਂ ਲੱਗਦਾ…ਦੋਵੇਂ ਇੱਕ ਪਲ ‘ਚ “ਰੁੱਲ” ਤੇ ਇੱਕ ਪਲ ‘ਚ “ਖੁੱਲ” ਜਾਂਦੀਆਂ

ਹੰਕਾਰ ਤੇ ਪੇਟ ਜਦੋਂ ਵੱਧ ਜਾਵੇ ਫਿਰ ਇਨਸਾਨ ਚਾਹ ਕੇ ਵੀ ਕਿਸੇ ਨੂੰ ਗਲੇ ਨਹੀਂ ਲਗਾ ਸਕਦਾ (Punjabi Status)

ਮਸ਼ਹੂਰ ਹੋਣਾ ਹੈ ਤਾਂ ਕਿਸੀ ਦੇ ਦਿਲ ਚ ਹੋਵੋ……ਇਜ਼ਤ ਤਾਂ ਪਾਉਗੇ….ਦੁਨੀਆਂ ਤਾਂ ਮਸ਼ਹੂਰੀ ਚ ਬਦਨਾਮੀ ਦਿੰਦੀ ਹੈ…

ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ….ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ….

ਮਜ਼ਾਕ ਅਤੇ ਪੈਸਾ ਕਾਫੀ ਸੋਚ, ਸਮਝ ਕੇ ਉਡਾਉਣਾ ਚਾਹੀਦੈ

ਲੈ ਕੇ ਆਵੀ ਸੁੱਖਾ ਦੀ ਦੀਵਾਲੀ ਬਾਬਾ ਨਾਨਕਾ🙏

Leave a Comment